ਡਿੱਗਦੀ ਹਰ ਬੂੰਦ ਨਾਲ ਪੱਥਰ ਕੱਟ ਹੀ ਜਾਂਦਾ ਏ ਜੇ ਹੋਵੇ ਵਕਤ ਬੰਦੇ ਦਾ ਮਾੜਾ ਪਾਸਾ ਹਰ ਕੋਈ ਵੱਟ ਹੀ ਜਾਂਦਾ ਏ ਉਸਨੂੰ ਮਾੜਾ ਕੀ ਕਹਿਣਾ ਉਹ ਤਾਂ ਪਰਾਈ ਸੀ ਮਾਰ ਗਏ ਪਿੱਠ ਚ ਖੰਜਰ ਓਹੀ ਜਿਨਾਂ ਪਿੱਠ ਠਪਾਈ ਸੀ
-satnam dhaliwal
Select a background
More quotes by satnam dhaliwal
Popular Authors
A curated listing of popular authors.