63 Quotes by Samar Sudha





  • Author Samar Sudha
  • Quote

    ਮਕਸਦ ਨੀ ਸੀ ਜ਼ਿੰਦਗੀ ਦਾ ਕੋਈ, ਪਰ ਮਕਸਦ ਨੇ ਸੀ ਜਨਮ ਲਿਆ; ਵਜੂਦ ਦਿੱਤਾ ਸੀ ਮੇਨੂ ਜਿੰਨੇ, ਵਜੂਦ ਉਸਦਾ ਜਦ ਆਪ ਨਾ ਰਿਆ""ਦੇਖੇ ਸੁਫ਼ਨੇ ਮੇਰੇ ਚ ਲੱਖਾਂ, ਹੁਣ ਸੁਫਨਾ ਬਣ ਓ ਆਪ ਗਿਆ; ਨਬਜ਼ ਰੁਕੇ, ਰੁਕਣ ਸਾਹ ਮੇਰੇ; ਉਡੀਕ ਮਿਲਣ ਦੀ ਚ ਮੈਂ ਜੀਂ ਰਿਆ."-ਸਮਰ ਸੁਧਾ

  • Tags
  • Share



  • Author Samar Sudha
  • Quote

    Its easy to find others in pitch darkness, but to find your own self in light is hardest task

  • Tags
  • Share